ਸਹਿਯੋਗ ਲਈ ਅਪੀਲ

ਦਸਵੰਧ ਸੰਬੰਧੀ ਸੰਭਾਵਿਤ ਖੇਤਰ
AREAS FOR DONATION

1. ਮਾਇਕ ਸਹਾਇਤਾ


  • ਆਰਥਿਕ ਪਖੋਂ ਕਮਜ਼ੋਰ ਬੱਚੀਆਂ ਨੂੰ ਅਕਾਦਮਿਕ ਪੱਧਰ ਤੇ ਗੋਦ ਲੈ ਕੇ ਮਾਇਕ ਸਹਾਇਤਾ ਮੁਹਈਆ ਕਰਵਾਉਣ ਸੰਬੰਧੀ |
  • ਆਰਥਿਕ ਪਖੋਂ ਕਮਜ਼ੋਰ ਬੱਚੀਆਂ ਦੇ ਪੜ੍ਹਣ ਲਈ ਕਿਤਾਬਾਂ / ਸਟੇਸ਼ਨਰੀ ਅਤੇ ਵਰਦੀਆਂ ਮੁਹਈਆ ਕਰਵਾਉਣ ਸੰਬੰਧੀ |
  • ਸੰਸਥਾ ਦੀ ਲਾਇਬ੍ਰੇਰੀ ਲਈ ਕਿਤਾਬਾਂ ਮੁਹਈਆ ਕਰਵਾਉਣ ਸੰਬੰਧੀ |
  • ਆਰਥਿਕ ਪਖੋਂ ਕਮਜ਼ੋਰ ਅਤੇ ਹੁਸ਼ਿਆਰ ਬੱਚੀਆਂ ਨੂੰ ਵਾਜੀਫ਼ੇ ਮੁਹਈਆ ਕਰਵਾਉਣ ਸੰਬੰਧੀ |

2. ਬੁਨਿਆਦੀ ਢਾਂਚਾ


  • ਸੰਸਥਾ ਵਿਖੇ ਗੁਰੂ ਘਰ ਦੀ ਇਮਾਰਤ , ਲੰਗਰ ਹਾਲ , ਸੈਮੀਨਾਰ ਹਾਲ ਅਤੇ ਆਡੀਟੋਰੀਅਮ ਦੀ ਉਸਾਰੀ ਦੀ ਜਰੂਰਤ ਹੈ |
  • ਸੰਸਥਾ ਵਿਖੇ ਹੋਸਟਲ ਲਈ ਕਮਰਿਆਂ ਅਤੇ ਹੋਸਟਲ ਵਾਰਡਨ ਦੀ ਰਿਹਾਇਸ਼ ਦੀ ਜਰੂਰਤ ਹੈ |
  • ਸੰਸਥਾ ਵਿਖੇ ਸਮਾਰਟ ਬੋਰਡ ਕਲਾਸ ਰੂਮਜ਼ ਅਤੇ ਲੈਬਜ਼ ਦੀ ਜਰੂਰਤ ਹੈ |
  • ਖੇਡ ਗਤੀਵਿਧਿਆਂ ਸਬੰਧੀ ਗਰਾਉਂਡਜ਼ ਅਤੇ ਬਾਥਰੂਮਜ਼ ਦੇ ਨਿਰਮਾਣ ਦੀ ਜਰੂਰਤ ਹੈ |
  • ਲੜਕੀਆਂ ਦੇ ਕਾਮਨ ਰੂਮ(2) ਦੀ ਉਸਾਰੀ ਦੀ ਜਰੂਰਤ ਹੈ |
  • ਲੜਕੀਆਂ ਦੇ ਹੋਸਟਲ ਲਈ ਵੈਨ (1)ਦੀ ਜਰੂਰਤ ਹੈ |
  • ਕਾਲਜ ਵਿਖੇ ਡਿਸਪੈਂਸਰੀ(1) ਦੀ ਜਰੂਰਤ ਹੈ|
  • ਕਾਲਜ ਵਿਚ ਲੈਂਡਸਕੇਪਿੰਗ ਕਾਰਵਾਈ ਜਾਣੀ ਹੈ |

Fill This Form For Donation


NOTE: You will be redirected to online payment gateway for donation.